Punjabi Thought Picture Message on Worry ਚਿੰਤਾ


"ਆਪਣੇ ਮਨ ਤੇ ਕਬਜ਼ਾ ਕਰੋ, ਚਿੰਤਾ ਨੂ ਰਹਿਣ ਲਈ ਹੋਰ ਘਰ ਲੱਭਣਾ ਪਵੇਗਾ."

"Take possession of your mind and worry will have to find another boarding house.".   

Punjabi Thought Picture Message on Fine World ਚੰਗੀ ਦੁਨਿਯਾ


"ਇਹ ਏਕ ਚੰਗੀ ਦੁਨਿਯਾ ਹੈ ਉਨਾ ਸਬ ਲੋਕਾ ਲਈ ਜੋ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾ ਨੂ ਜਿੰਦਗੀ ਤੋ ਕਿ ਚਾਹਿਦਾ ਹੈ ਤੇ ਉਹ ਇਸ ਨੂ ਹਾਸਿਲ ਕਰਨ ਵਿਚ  ਰੁੱਝੇ ਹੋਏ ਹਨ."

"This is a fine world for those who know precisely what they want out of life and are busy getting it." 

Punjabi Thought (SMS, Quote) Picture Message on Goal ਟੀਚੇ


"ਜਿੰਦਗੀ ਵਿਚ ਤੇਜ਼ ਬਲਦੀ ਹੋਈ ਆਪਣੇ ਟੀਚੇ ਨੂ ਹਾਸਿਲ ਕਰਨ ਦੀ  ਆਰਜ਼ੂ ਹੋਣ ਦੇ ਵਿਚ ਤੇ ਸਿਰਫ ਚਾਹ ਰਖਣ ਵਿਚ, ਉਮੀਦ ਕਰਨ ਵਿਚ,  ਤਮੰਨਾ ਹੋਣ ਵਿਚ ਬੜਾ  ਫਰਕ ਹੈ. "

"There is great difference between wishing, hoping, desiring, and having a burning desire to achieve your goals in life." 

Punjabi Thought Picture Message on Madness ਪਾਗਲਪਨ


"ਪਾਗਲਪਨ ਕਈ  ਵੇਲੇ ਸਾਡੀ  ਮਦਦ ਕਰਦਾ ਹੈ ਜਿੰਦਗੀ ਦੇ ਨਵੇ ਮੁਕਾਮ ਹਾਸਿਲ ਕਰਨ ਵਿਚ, ਜਿਸ ਦੀ ਅਸੀਂ  ਉਂਝ ਖੋਜ ਨਹੀ ਕਰ ਸਕਦੇ ਹਾਂ.   ਅਰਵਿੰਦ ਕਟੋਚ"

"Madness sometimes helps us to explore new horizons of life which otherwise we can never find."  

Punjabi Thought (SMS, Quote) on Life ਜਿੰਦਗੀ/ ਭੀੜ Life/ Crowd



ਹਰ ਮਨੁਖ ਦੀ ਜਿੰਦਗੀ ਵਿਚ ਕੁਛ ਹੀ ਸੱਚੇ ਲੋਕੀ ਹੁੰਦੇ ਹਨ ਬਾਕੀ ਸਬ ਕੇਵਲ ਏਕ ਭੀੜ ਦਾ ਹਿੱਸਾ ਹਨ. ਅਰਵਿੰਦ ਕਟੋਚ

>"There are only few true people in our life else other are just part of big crowd. Arvind Katoch"

Punjabi Thought Picture Message on Happiness ਖੁਸ਼ੀ


"ਖੁਸ਼ੀ ਕੇਵਲ ਸਾਡੇ  ਅੰਦਰ ਤੋ ਆਉਂਦੀ ਹੈ. ਏਸ ਦੁਨਿਯਾ ਵਿਚ ਕੋਈ ਵੀ ਇਸ ਨੂ ਸਾਨੂ ਨਹੀ ਦੇ ਸਕਦਾ, ਜਦ ਤਕ ਕਿ ਇਸ ਨੂ ਅਸੀ ਆਪਣੇ  ਅੰਦਰ ਨਹੀ ਪਾ ਲੇਂਦੇ ਹਨ.   ਅਰਵਿੰਦ ਕਟੋਚ"


"Happiness comes from within only and no one in this world can offer it, unless we first find it within." By Arvind Katoch 

Punjabi Thought Picture Message on What you know ਜੋ ਤੁਸੀ ਜਾਣਦੇ ਹੋ


"ਇਸ ਗਲ ਦਾ ਘਮੰਡ ਨਾ ਕਰੋ ਕੀ ਤੁਸੀ ਕਿੰਨਾ ਜਾਣਦੇ ਹੋ. ਜਰੂਰੀ ਗਲ ਇਹ ਹੈ ਕਿ ਤੁਸੀ ਉਸ ਦੇ ਨਾਲ ਕੀ ਕਰਦੇ ਹੋ ਜੋ ਤੁਸੀ ਜਾਣਦੇ ਹੋ."

 "Never mind how much you know! The important thing is what you can do with what you know. - Napoleon Hill"

Punjabi Thought of Day on Difficult Part ਕਠਿਨ ਹਿੱਸਾ



ਏਹ ਏਕ ਨਿਸ਼ਚਿਤ ਗਲ ਹੈ ਕੀ ਤੁਸੀਂ ਆਪਣਾ ਕਾਮ ਖਤਮ ਨਹੀ ਕਰ ਸਕਦੇ ਜੇ ਤੁਸੀ ਪਹਿਲਾ ਉਸ ਨੂ ਸ਼ੁਰੂ ਨਾ ਕਰੋ. ਕਿਸੇ ਕਾਮ ਦਾ ਸਬ ਤੋ ਕਠਿਨ ਹਿੱਸਾ ਉਸ ਨੂ ਸ਼ੁਰੂ ਕਰਨਾ ਹੈ.

>"It is a sure thing that you will not finish if you do not start. The most difficult part of any job is getting started."

Punjabi Thought Picture Message/Wallpaper on God ਪਰਮਾਤਮਾ



"ਪਰਮਾਤਮਾ ਉਸ ਮਨੁਖ ਲਈ ਵੜਾ ਅਛਾ ਕਰਦਾ ਹੈ ਜਿਹੜਾ ਸਬ ਕੁਛ ਉਸ ਤੇ ਛਡ ਦਿੰਦਾ ਹੈ."

 "God do best for those who leave everything to him."

Punjabi Thought Picture Message on Bad Words ਬੁਰੇ ਸ਼ਬਦ


"ਬੁਰੇ ਸ਼ਬਦ ਕਿਸੇ ਨੂ ਸ਼ਰੀਰਕ ਚੋਟ ਨਹੀ ਦਿੰਦੇ ਹਨ, ਪਰ ਉਸ ਮਨੁਖ ਦਾ ਦਿਲ ਤੋੜ ਦਿੰਦੇ ਹਨ."

 "Bad words do not harm physically; however, they can break heart."

Punjabi Thought on ਰੋਚਕ ਜਿੰਦਗੀ Interesting Life



ਰੋਚਕ ਜਿੰਦਗੀ ਹਾਸਲ ਕਰਨਾ ਕਿਸੇ ਦੇ ਲਈ ਵੀ ਮੁਸ਼ਕਿਲ ਨਹੀ ਹੈ, ਅਸੀ ਉਸ ਨੂ ਹਾਸਲ ਕਰ ਸਕਦੇ ਹਨ ਜੇ ਅਸੀ ਪਾਰਮ੍ਪਰਿਕ ਸੋਚ ਤੋ ਅਲਗ ਕੁਛ ਸੋਚਣ ਦੀ ਹਿਮਤ ਕਰਦੇ ਹਾਂ. ਅਰਵਿੰਦ ਕਟੋਚ

>"It is not very difficult to have an interesting life; we can have it if we only dare to think out of our conventional lines" Arvind Katoch

Punjabi Thought Picture Message on Regret ਪਛਤਾਵੇ

"ਜੇਕਰ ਅਸੀਂ ਆਪਣੇ ਜੀਵਨ ਨੂ ਬੀਤੇ ਕਲ ਦੇ ਪਛਤਾਵੇ ਵਿਚ ਤੇ ਆਨੇ ਵਾਲੇ ਕਲ ਨੂ ਚਿੰਤਾ ਨਾਲ ਭਰ ਲੈਂਦੇ ਹਨ, ਤਾਂ ਸਾਡੇ ਕੋਲ ਅਛਾ ਆਜ ਨਹੀ ਰਹੰਦਾ ਹੈ" Picture by Arvind Katoch

Punjabi Thought (SMS, Quote) on Future ਕਲ



ਕੋਈ ਭੀ ਮਨੁਖ ਆਪਣੇ ਬੀਤੇ ਸਮੇ ਨੂ ਨਹੀ ਬਦਲ ਸਕਦਾ, ਪਰ ਆਪਣਾ ਆਜ ਬਿਗਾੜ ਸਕਦਾ ਹੈ  ਵਧੇਰੇ ਕਲ ਦੇ ਬਾਰੇ ਦੇ ਵਿਚ ਸੋਚ੍ਚ ਕੇ.

You can’t change the past but you can ruin the present by worrying over the future.

Popular Posts