Only will stay name of God with you (Punjabi Thought) ਇੱਕ ਰਹਿਣਾ ਰੱਬ ਦਾ ਨਾਂ ਬੰਦਿਆ I

Night, darkness, father, mother, die, Punjabi Thought,
Neither Light nor darkness will remain always


"ਨਾ ਧੁੱਪ ਰਹਣੀ ਨਾ ਛਾਂ ਬੰਦਿਆ,
ਨਾ ਪਿਓ ਰਹਿਣਾ ਨਾ ਮਾਂ ਬੰਦਿਆ,
ਹਰ ਸ਼ੈ ਨੇ ਆਖਿਰ ਮੁੱਕ ਜਾਣਾ,
ਬੱਸ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ I"

"Neither Light nor darkness will remain always,
Neither father nor mother will remain always,
Every being will die one day,
Only will stay name of God with you."


Comments