People who Try always win (Punjabi Thought) ਕੋਸ਼ਿਸ਼ ਕਰਨ ਵਾਲਿਆ ਦੀ

ਕੋਸ਼ਿਸ਼,  Try. win, Punjabi Thought, Punjabi, Quote.
People who Try Always Win ਕੋਸ਼ਿਸ਼  ਕਰਨ ਵਾਲਿਆ ਦੀ 


"ਕੋਸ਼ਿਸ਼  ਕਰਨ ਵਾਲਿਆ ਦੀ ਹਮੇਸ਼ਾ ਜਿੱਤ  ਹੁੰਦੀ ਹੈ I "

"People who try always win" 

Only will stay name of God with you (Punjabi Thought) ਇੱਕ ਰਹਿਣਾ ਰੱਬ ਦਾ ਨਾਂ ਬੰਦਿਆ I

Night, darkness, father, mother, die, Punjabi Thought,
Neither Light nor darkness will remain always


"ਨਾ ਧੁੱਪ ਰਹਣੀ ਨਾ ਛਾਂ ਬੰਦਿਆ,
ਨਾ ਪਿਓ ਰਹਿਣਾ ਨਾ ਮਾਂ ਬੰਦਿਆ,
ਹਰ ਸ਼ੈ ਨੇ ਆਖਿਰ ਮੁੱਕ ਜਾਣਾ,
ਬੱਸ ਇੱਕ ਰਹਿਣਾ ਰੱਬ ਦਾ ਨਾਂ ਬੰਦਿਆ I"

"Neither Light nor darkness will remain always,
Neither father nor mother will remain always,
Every being will die one day,
Only will stay name of God with you."


Punjab Thought Picture Message on Reach Your Goal

Goal, reach, wake up, Swami Vivekananda, Punjabi Thought, Quote
Punjabi Thought on Goal

"ਓੁੱਠੋ ਜਾਗੋ ਅਤੇ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾ ਨਾ ਰੁਕੋ !       ਸਵਾਮੀ ਵਿਵੇਕਾਨੰਦ"

Wake up and do not stop till you reach your Goal.    Swami Vivekanada" 

Punjabi Thought on Happiness is not something you postpone for the future

Happiness, postpone, future, present, Punjabi Thought, Quote
Punjabi Thought on Happiness


"ਖੁਸ਼ੀ ਕੋਈ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਤੁਸੀ ਭਵਿੱਖ ਲਈ ਮੁਲਤਵੀ ਕਰ ਦਿਓ ਸਗੋਂ ਇੱਕ ਅਜਿਹੀ ਚੀਜ਼ ਹੈ ਜਿਸਦੀ ਤੁਸੀ ਵਰਤਮਾਨ ਵਿੱਚ ਰਚਨਾ ਕਰਦੇ ਹੋ I"

"Happiness is not something you postpone for the future, it is something you design for the Present."


A Person who does not Desire Happiness (Punjabi Thought)

Punjabi Thought, Quote, Happiness, desire, happy
A person who does not desire happiness



"ਉਹ ਵਿਅਕਤੀ ਖੁਸ਼ ਨਹੀ ਰਹਿ ਸਕਦਾ ਜੋ ਖੁਸ਼ੀ ਦੀਇੱਛਾਨਾ ਰੱਖਦਾ ਹੋਵੇ I"

"A person who does not desire happiness in life can not be happy." 

Punjabi Thought on Attaining God by Bulleh Shah

Attain, God, Bulleh Shah, Thought, Punjabi, Picture, Bulleh Shah
Punjabi Thought on Attaining God by Bulleh SHah


"ਜੇ ਰੱਬ ਮਿਲਦਾ ਨਾਤਿਆਂ  ਧੋਤਿਆਂ, ਤਾਂ ਮਿਲਦਾ ਡੱਡੂਆਂ - ਮੱਛੀਆਂ I 
ਜੇ ਰੱਬ ਮਿਲਦਾ ਜੰਗਲ - ਬੇਲੇ, ਤਾਂ ਮਿਲਦਾ ਗਊਆਂ - ਵੱਛੀਆਂ I 
ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ, ਨੀਤਾਂ ਜਿਨ੍ਹਾ ਦੀਆਂ ਸੱਚੀਆਂ I      -  ਬੁੱਲੇ ਸ਼ਾਹ"

"If one can attain god by Washing then fishes and frogs will get it first.
If one can find god in forest then cows and calves will find it first.
Bulleh Shah tells only those attain God who have pure Intentions."



Picture Embed Code -

Picture URL -

Popular Posts